Link copied!
Sign in / Sign up
3
Shares

ਸਿਖਰ ਦੇ 10 ਬੱਚਿਆਂ ਦੇ ਨਾਂ ਮੁੰਡਿਆਂ ਲਈ


ਇਹਨਾਂ ਵੱਖੋ-ਵੱਖਰੇ ਨਾਮਾਂ ਵਿਚ ਆਪਣੇ ਬੱਚੇ ਲਯੀ ਨਾਂ ਲੱਭਣਾ ਮੁਸ਼ਕਿਲ ਹੋ ਸਕਦਾ ਹੈ। ਪਰ ਚਿੰਤਾ ਨਾ ਕਰੋ! ਤੁਹਾਡੇ ਮੁੰਡੇ ਲਈ ਚੋਟੀ ਦੇ 10 ਬੱਚੇ ਦੇ ਨਾਵਾਂ ਦੀ ਸੂਚੀ ਇੱਥੇ ਹੈ।

1.ਅਕਾਲ

ਇਸ ਨਾਂ ਦਾ ਮਤਲਬ ਹੈ 'ਹਮੇਸ਼ਾ ਦੇ ਲਯੀ'। ਇਹ ਨਾਮ ਗੁਰੂ ਗਰੰਥ ਸਾਹਿਬ ਤੋਂ ਲਿਆ ਗਿਆ ਹੈ।ਤੁਹਾਡਾ ਬੇਟਾ ਜ਼ਰੂਰ ਇਸ ਨਾਮ ਦੇ ਨਾਲ ਆਪਣੇ ਦੋਸਤਾਂ ਅਤੇ ਅਧਿਆਪਕਾਂ ਵਿਚ ਪਸੰਦੀਦਾ ਹੋਵੇਗਾ।

2.ਗਗਨ

ਗਗਨ ਨਾਂ ਦਾ ਮਤਲਬ ਹੈ 'ਆਸਮਾਨ'। ਇਹ ਇੱਕ ਅਜਿਹਾ ਨਾਮ ਹੈ ਜਹਿਗਾ ਕੋਈ ਵੀ ਕਦੇ ਵੀ ਭੁੱਲਣਾ ਨਹੀਂ ਚਾਹੇਗਾ।

3.ਹਰਕੀਰਤ

ਮਤਲਬ 'ਜਿਹੜਾ ਰੱਬ ਦੇ ਗੁਣ ਗਾਵੇ'। ਨਾਮ ਦੇ ਵਿੱਚ ਹੀ ਨਿਮਰਤਾ ਦੀ ਭਾਵਨਾ ਹੈ, ਤੁਹਾਡੇ ਬੇਟੇ ਨੂੰ ਹੋਰ ਵੀ ਜਿਆਦਾ ਆਦਰਪੂਰਨ ਅਤੇ ਖੁਸ਼ਮਿਜਾਜ਼ ਬਣਾਏਗਾ।

4. ਨਾਨਕ

ਨਾਨਕ ਸਿੱਖਾਂ ਦੇ ਪਹਿਲੇ ਗੁਰੂ ਦਾ ਨਾਂ ਹੈ। ਇਹ ਇੱਕ ਛੋਟਾ ਪਰ ਸ਼ਕਤੀਸ਼ਾਲੀ ਨਾਮ ਹੈ, ਜਿਸਦਾ ਤੁਹਾਡੇ ਪੁੱਤਰ ਉੱਤੇ ਚੰਗਾ ਅਸਰ ਹੋਵੇਗਾ।

5. ਤਰਨ

ਇਸ ਬਹੁਤ ਹੀ ਅਲੱਗ ਨਾਮ ਦਾ ਮਤਲਬ ਹੈ ਸਵਰਗ। ਇਹ ਇੱਕ ਮਿੱਠਾ, ਸਧਾਰਨ ਅਤੇ ਨਵਾਂ ਨਾਮ ਹੈ, ਜੋ ਯਕੀਨੀ ਤੌਰ 'ਤੇ ਦੂਜੇ ਮੁੰਡਿਆਂ ਤੋਂ ਤੁਹਾਡੇ ਬੱਚੇ ਨੂੰ ਅੱਗੇ ਰੱਖੇਗਾ।

6.ਪੁਨੀਤ

ਇਸ ਬਹੁਤ ਹੀ ਸੋਹਣੇ ਨਾਮ ਦਾ ਮਤਲਬ ਹੈ ਸ਼ੁੱਧ। ਇੱਕ ਬੁੱਧੀਮਾਨ ਨਾਮ, ਇਹ ਇੱਕ ਵੱਖਰੀ ਭਾਵਨਾ ਪੈਦਾ ਕਰਦਾ ਹੈ।

7.ਬੇਅੰਤ

ਇਕ ਹੋਰ ਅਲੱਗ ਜੇਹਾ ਨਾਮ, ਬੇਅੰਤ ਜਿਸਦਾ ਮਤਲਬ ਹੈ 'ਜੋ ਖਤਮ ਨਹੀਂ ਹੋ ਸਕਦਾ'।ਅਜਿਹਾ ਵਿਲੱਖਣ ਨਾਮ ਹੋਣ ਕਰਕੇ ਤੁਹਾਡਾ ਮੁੰਡਾ ਯਕੀਨੀ ਤੌਰ 'ਤੇ ਆਪਣੇ ਜੀਵਨ ਕਾਲ' ਚ ਕੁਝ ਸ਼ਾਨਦਾਰ ਚੀਜ਼ਾਂ ਕਰੇਗਾ।

8.ਕਿਰਪਾਲ

ਕੌਣ ਨਹੀਂ ਚਾਹੰਦਾ ਕਿ ਉਹਨਾਂ ਦੇ ਮੁੰਡੇ ਦੇ ਨਾਂ ਦਾ ਮਤਲਬ ਦਿਆਲਤਾ ਹੋਵੇ? ਤੁਹਾਡਾ ਬੱਚਾ ਇੱਕ ਕਿਸਮ ਦਾ ਹੈ, ਇਸ ਤਰ੍ਹਾਂ, ਉਸਦਾ ਨਾਂ ਵੀ ਵਿਲੱਖਣ ਹੋਣਾ ਚਾਹੀਦਾ ਹੈ।

9.ਵਿਜੇੰਦਰ

ਇਸ ਨਾਮ ਦਾ ਮਤਲਬ ਹੈ 'ਬਹਾਦਰੀ ਦਾ ਦੇਵਤਾ'। ਇਕ ਬਹੁਤ ਹੀ ਸੋਹਣਾ ਨਾਮ ਜੋ ਤੁਹਾਡੇ ਬੱਚੇ ਦੇ ਉੱਪਰ ਵਦੀਆਂ ਲਗੇਗਾ।

10. ਫਤਿਹ

ਫਤਿਹ ਮਤਲਬ 'ਜਿੱਤ'। ਇਹ ਛੋਟਾ ਅਤੇ ਪ੍ਰਭਾਵਸ਼ਾਲੀ ਨਾਂ ਹੈ ਜੋ ਤੁਹਾਡੇ ਬੱਚੇ ਨੂੰ ਹਰ ਮੋੜ ਤੇ ਜਿਤਣਾ ਸਿਖਾਏਗਾ।

Click here for the best in baby advice
What do you think?
0%
Wow!
0%
Like
0%
Not bad
0%
What?
scroll up icon