Link copied!
Sign in / Sign up
15
Shares

ਜਨਮ ਤੋਂ ਪਹਿਲਾਂ ਦੀ ਜ਼ਿੰਦਗੀ-ਇਹ ਖੂਬਸੂਰਤ ਤਸਵੀਰਾਂ ਦੇਖੋ


ਅਸੀਂ ਸਾਰੇ ਆਪਣੀ ਜ਼ਿੰਦਗੀ ਗਰਭ ਵਿਚ ਸ਼ੁਰੂ ਕਰਦੇ ਹਨ, ਪਰ ਤੁਸੀਂ ਆਪਣੀ ਅੱਖਾਂ ਟੇ ਭਰੋਸਾ ਨਹੀਂ ਕਰਨਗੇ ਇਹ ਦੇਖ ਕੇ ਕਿ ਬਚਾ ਕਿਦਾਂ ਗਰਭ ਵਿੱਚ ਅਲੱਗ-ਅਲੱਗ ਰੂਪ ਲੈਂਦਾ ਹੈ।

ਗਰਭਧਾਰਨ ਤੋਂ 4 ਦਿਨ ਬਾਦ

ਇਹ ਕਿ ਹੈ? ਇਹ ਇਕ ਇਨਸਾਨ ਦੀ ਤਰ੍ਹਾਂ ਤੇ ਬਿਲਕੁਲ ਵੀ ਨਹੀਂ ਲਗਦਾ। ਪਰ, ਅਸਲ ਵਿਚ ਇਹ ਹੈ ਅਤੇ ਇਹ ਜਿੰਦਾ ਹੈ। ਜਾਈਗੋਟ ਇਕ ਕੋਸ਼ਿਕਾ ਦਾ ਨਾਂ ਹੈ ਜੋ ਬਚੇ ਨੂੰ ਗਰਭ ਵਿਚ 9 ਮਹੀਨੇ ਤੱਕ ਪਾਲਦਾ ਹੈ।

ਗਰਭਧਾਰਨ ਤੋਂ 5-6 ਹਫ਼ਤੇ ਬਾਦ

ਜਨਮ ਦੇ ਸਮੇਂ ਜੋ ਬੱਚੇ ਦਾ ਜੋ ਆਕਾਰ ਹੁੰਦਾ ਹੈ, ਉਹ ਇਸ ਸਮੇਂ ਦੇ ਆਕਾਰ ਦਾ ਚਾਰ ਗੁਨਾ ਹੁੰਦਾ ਹੈ। ਪਰ ਬੱਚੇ ਦੇ ਨਾਕ, ਕੰਨ ਅਤੇ ਮੂੰਹ ਬਣਨਾ ਸ਼ੁਰੂ ਹੋ ਜਾਂਦਾ ਹੈ। ਬੱਚੇ ਦਾ ਦਿਲ ਵੀ ਇਕ ਮਿੰਟ ਵਿਚ 100 ਵਾਰੀ ਧੜਕਦਾ ਹੈ ਜੋ ਕਿ ਸਾਡੀ ਧੜਕਣ ਦਾ ਦੋ ਗੁਨਾ ਹੈ ਅਤੇ ਉਨ੍ਹਾਂ ਦਾ ਦਿਮਾਗ ਵੀ 2 3 ਹਫਤੇ ਪਹਿਲਾਂ ਕਾਮ ਕਰਨਾ ਸ਼ੁਰੂ ਕਰ ਚੁਕਿਆ ਹੈ।

7 ਹਫ਼ਤੇ ਬਾਦ


ਗਰਭਧਾਰਨ ਦੇ 10 ਹਫ਼ਤੇ

ਸ਼ਰੀਰ ਦੇ ਸਾਰੇ ਹਿੱਸੇ ਕਾਮ ਕਰਨਾ ਸ਼ੁਰੂ ਕਰ ਦਿੰਦੇ ਹਨ ਜਿਵੇਂ ਕਿ ਕਿਡਨੀ, ਆਂਦਰਾਂ, ਦਿਮਾਗ ਅਤੇ ਲੀਵਰ। ਲੱਤਾਂ ਦਾ ਨਿਚਲਾ ਹਿੱਸਾ ਅਤੇ ਹੱਥ ਵੀ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ।

12 ਹਫ਼ਤੇ ਹੋਣ ਤੇ

ਬੱਚੇ ਦਾ ਵਜ਼ਨ ਵਧਣਾ ਸ਼ੁਰੂ ਹੋ ਜਾਂਦਾ ਹੈ ਅਤੇ ਹੁਣ ਬੱਚਾ ਫੈਲਣਾ ਅਤੇ ਲੱਤ ਪੈਰ ਖੋਲਣ ਲਗਦਾ ਹੈ। ਏਥੇ ਤਕ ਕੀ ਤੁਸੀਂ ਆਪਣੇ ਸਵਾਲਾਂ ਦਾ ਜਵਾਬ ਵੀ ਉਸ ਤੋਂ ਮੰਗ ਸਕਦੇ ਹੋ ਆਪਣੇ ਪੇਟ ਉਤੇ ਹੱਥ ਰੱਖ ਕੇ।

16 ਹਫ਼ਤੇ ਹੋਣ ਤੇ

ਸੋਲਵੇ ਹਫ਼ਤੇ ਤਕ ਬੱਚੇ ਦਾ ਸ਼ਰੀਰ ਹਰ ਪਾਸੇ ਤੋਂ ਵਧਣ ਲੱਗ ਜਾਂਦਾ ਹੈ। ਬਾਲ ਅਤੇ ਹੱਥਾਂ ਪੈਰਾਂ ਦੇ ਨਾਖੁਨ ਵਧਣ ਲਗਦੇ ਹਨ। ਬੱਚੇ ਦਾ ਦਿਲ ਸ਼ਰੀਰ ਨੂੰ ਖੂਨ ਦੇਣਾ ਸ਼ੁਰੂ ਕਰ ਦਿੰਦਾ ਹੈ।

18 ਤੋਂ 20 ਹਫ਼ਤੇ ਹੋਣ ਤਕ

ਬਚਾ ਆਪਣਾ ਅੰਗੂਠਾ ਚੁੰਘਣਾ ਸ਼ੁਰੂ ਕਰ ਦਿੰਦਾ ਹੈ। ਬੱਚੇ ਦੀ ਉਂਗਲੀਆਂ ਦੇ ਨਿਸ਼ਾਨ ਬਣ ਨੇ ਸ਼ੁਰੂ ਹੋ ਜਾਂਦੇ ਹਨ।

6 ਮਹੀਨੇ ਬਾਦ

ਹੁਣ ਬੱਚਾ ਬਾਹਰ ਦੀਆਂ ਆਵਾਜ਼ਾਂ ਸੁਣਨ ਲਗ ਜਾਂਦਾ ਹੈ। ਬੱਚੇ ਦੀ ਨਬਜ਼ ਤੇਜ ਚਲਦੀ ਹੈ। ਇਸ ਵਕਤ ਤਕ ਬਚੇ ਦਾ ਵਿਕਾਸ ਇੰਨਾ ਕੁ ਹੋ ਚੁਕਿਆ ਹੁੰਦਾ ਹੈ ਕਿ ਉਹ ਹਿਚਕੀ ਲੈ ਸਕਦਾ ਹੈ ਅਤੇ ਇਹ ਚੀਜ਼ ਤਾਂ ਮਾਂ ਨੂੰ ਮਹਿਸੂਸ ਵੀ ਹੁੰਦੀ ਹੈ ਜੇ ਉਸਨੇ ਪਤ ਤੇ ਹੱਥ ਰੱਖਿਆ ਹੋਵੇ।

6-7 ਮਹੀਨੇ ਤੱਕ


8 ਮਹੀਨੇ ਹੋਣ ਤਕ

ਹੁਣ ਤਾਂ ਬੱਚੇ ਨੂੰ ਆਪਣੀ ਮਾਂ ਦੀ ਆਵਾਜ਼ ਦੀ ਪਹਿਚਾਣ ਵੀ ਹੋ ਜਾਂਦੀ ਹੈ ਅਤੇ ਉਹ ਉਨ੍ਹਾਂ ਦੀ ਆਵਾਜ਼ ਸੁਣ ਵੀ ਸਕਦਾ ਹੈ। ਇਸਦੀ ਸਕਿਨ ਗੁਲਾਬੀ ਹੋਣ ਲੱਗਦੀ ਹੈ ਅਤੇ ਬਹੁਤ ਪਿਆਰੀ ਲਗਦੀ ਹੈ। ਬੱਚੇ ਦਾ ਵਜ਼ਨ ਥੋੜਾ ਜਿਹਾ ਫਾਲਤੂ ਹੋਣਾ ਜਰੂਰੀ ਹੈ ਕਿਉਂਕਿ ਇਹ ਚਰਬੀ ਹੀ ਬੱਚੇ ਦਾ ਤਾਪਮਾਨ ਬਣਾ ਕੇ ਰੱਖਦਾ ਹੈ।

ਹੁਣ ਜਦ ਕਿ ਤੁਸੀਂ ਬੱਚੇ ਬਾਰੇ ਜਾਣਦੇ ਹੋ ਹੁਣ ਇਸ ਪੋਸਟ ਨੂੰ ਹੋਰ ਮਾਵਾਂ ਤਕ ਪਹੁੰਚਾਉ ਅਤੇ ਉਹਨਾਂ ਨੂੰ ਵੀ ਜਾਣ ਲੈਣ ਦੋ। 

Click here for the best in baby advice
What do you think?
0%
Wow!
0%
Like
0%
Not bad
0%
What?
scroll up icon