Link copied!
Sign in / Sign up
2
Shares

ਗਰਭ ਤੋਂ ਬਾਦ ਮਜ਼ਬੂਤ ਬਾਲਾਂ ਲਈ 5 ਵਧੀਆ ਸ਼ੈਂਪੂ


ਗਰਭ ਧਾਰਨ ਤੋਂ ਬਾਦ ਬਹੁਤ ਬਦਲਾਵ ਆਉਂਦੇ ਹਨ। ਇਹ ਬਦਲਾਵ ਤੁਹਾਡੇ ਦਿਨ ਦੇ ਛੋਟੇ ਮੋਟੇ ਕਮਾ ਤੋਂ ਲੈ ਕੇ ਉਸ ਚਮਤਕਾਰ ਤਕ ਹੁੰਦੇ ਹਨ ਜਿਸਨੂੰ ਤੁਸੀਂ ਆਪਣਾ ਬਚਾ ਕਹਿੰਦੇ ਹੋ। ਇਹਨਾਂ ਬਦਲਾਵਾਂ ਵਿੱਚ ਇਕ ਬਦਲਾਓ ਹੈ ਬਾਲਾਂ ਦਾ ਘੱਟ ਉਗਣਾ ਅਤੇ ਮੁਰਝਾਏ ਹੋਏ ਬਾਲ ਹੋਣਾ। ਪਰ ਚਿੰਤਾ ਨਾ ਕਰੋ ਅਤੇ ਆਪਣੇ ਇਸ ਕੀਮਤੀ ਖਜਾਨੇ ਨੂੰ ਖੋਣ ਦਾ ਖ਼ਤਰਾ ਨਾ ਚੁੱਕੋ। ਬਲਕਿ ਇਨ੍ਹਾਂ ਨੂੰ ਹੇਠ ਲਿਖੇ ਹੋਏ ਸਸਤੇ ਪਰ ਵਧੀਆ ਸ਼ੈਂਪੂ ਇਸਤੇਮਾਲ ਕਰੋ।

1. ਗਾਰਨੀਯਰ ਫਰਕਟਸ ਲੌਂਗ ਐਂਡ ਸਟਰੋਂਗ ਸਟ੍ਰੇਨਥਨਿੰਗ ਸ਼ੈਂਪੂ

ਇਹ ਸ਼ੈਂਪੂ ਕਮਜ਼ੋਰ ਅਤੇ ਦੋਮੂੰਹੇ ਬਾਲਾਂ ਲਈ ਬਣਾਇਆ ਗਿਆ ਹੈ, ਜਿਸ ਕਰਕੇ ਬਾਲਾਂ ਦੀ ਉਤਪਤੀ ਘੱਟ ਜਾਂਦੀ ਹੈ। ਪਰ ਚੰਗੀ ਗੱਲ ਇਹ ਹੈ ਕਿ ਇਸ ਸ਼ੈਂਪੂ ਦੇ ਇਸਤੇਮਾਲ ਨਾਲ ਤੁਹਾਡੇ ਬਾਲ ਮਜ਼ਬੂਤ ਬਣਦੇ ਹਨ। ਇਹ ਸ਼ੈਂਪੂ ਅੰਦਰੋਂ ਕਮ ਕਰਦਾ ਹੈ ਅਤੇ ਇਸੇ ਕੜਕੇ ਤੁਹਾਡੇ ਬਾਲਾਂ ਦਾ ਹੋਰ ਬੇਹਤਰ ਤੇ ਚਮਕਦਾਰ ਹੋਣਾ ਪੱਕਾ ਹੈ।

2. ਹਿਮਾਲੀਆ ਹਰਬਲ ਪ੍ਰੋਟੀਨ ਸ਼ੈਂਪੂ

ਕਿਸੇ ਵੀ ਵਰਗ ਵਿੱਚ ਆਯੁਰਵੇਦ ਤੋਂ ਚੰਗਾ ਕOਈ ਉਤਪਾਦ ਹੋ ਹੀ ਨਹੀਂ ਸਕਦਾ। ਇਹ ਜਾਣ ਕ ਸਾਨੂੰ ਚੰਗਾ ਲਗਦਾ ਹੈ ਕਿ ਅਸੀਂ ਜੋ ਵੀ ਸ਼ੈਂਪੂ ਦਾ ਪ੍ਰਯੋਗ ਕਰ ਰਹੇ ਹਨ ਉਸਦਾ ਨਤੀਜਾ ਲੰਬੇ ਸਮੇਂ ਤਕ ਟਿਕਣ ਵਾਲਾ ਹੈ। ਹਿਮਾਲੀਆ ਹਰਬਲ ਪ੍ਰੋਟੀਨ ਸ਼ੈਂਪੂ ਇਸਤੇਮਾਲ ਕਰੋ ਇਹ ਤੁਹਾਡੇ ਬਾਲਾਂ ਨੂੰ ਕਿਸੇ ਵੀ ਤਰੀਕੇ ਨਾਲ ਨੁਕਸਾਨ ਨਹੀਂ ਕਰੇਗਾ।

3. ਤ੍ਰਿਚੁਪ ਹੈਲਥੀ ਲੌਂਗ ਐਂਡ ਸਟਰੋਂਗ ਹਰਬਲ ਹੇਅਰ ਸ਼ੈਂਪੂ

ਤ੍ਰਿਚੁਪ ਦਾ ਇਹ ਸ਼ੈਂਪੂ ਤੁਹਾਡੇ ਬਾਲਾਂ ਵਿੱਚ ਜਾਨ ਅਤੇ ਰੰਗ ਦੋਵੇਂ ਚੀਜ਼ਾਂ ਪਾਉਂਦਾ ਹੈ ਕਿਉਂਕਿ ਇਸ ਵਿੱਚ ਐਲੋਵੇਰਾ ਅਤੇ ਹੀਨਾ ਹੈ। ਇਹ ਬਾਲਾਂ ਦੀ ਨਮੀ ਬਣਾਏ ਰੱਖਦਾ ਹੈ, ਉਨ੍ਹਾਂ ਦਾ ਪੋਸ਼ਣ ਕਰਦਾ ਹੈ ਅਤੇ ਉਨ੍ਹਾਂ ਨੂੰ ਦੁਬਾਰਾ ਮਜ਼ਬੂਤ ਬਣਾਉਂਦਾ ਹੈ। ਇਸਦੇ ਆਰਗੈਨਿਕ ਹੋਣ ਕਰਕੇ ਜ਼ਿਆਦਾਤਰ ਲੋਕਾਂ ਨੂੰ ਇਸਦਾ ਪਰਿਣਾਮ ਪਸੰਦ ਆਉਂਦਾ ਹੈ। ਸਾਡੇ ਵਲੋਂ ਤਾਂ ਤੁਹਾਨੂੰ ਇਹ ਸ਼ੈਂਪੂ ਜਰੂਰ ਖਰੀਦਣਾ ਚਾਹੀਦਾ ਹੈ, ਇਹ ਤੁਹਾਡੇ ਬਾਲਾਂ ਨੂੰ ਜੀਵਤ ਕਰ ਦਿੰਦਾ ਹੈ ਅਤੇ ਉਨ੍ਹਾਂ ਨੂੰ ਲੰਬੇ ਅਤੇ ਘਣੇ ਕਰਦਾ ਹੈ।

4. ਟ੍ਰੈੱਸਮੇ ਆਇਓਨੀਕਇਓਨੀਕ ਸਟ੍ਰੇਨਥ ਸ਼ੈਂਪੂ

ਇਹ ਬੇਹਤਰੀਨ ਸ਼ੈਂਪੂ ਹਰ ਤਰ੍ਹਾਂ ਦੇ ਬਾਲਾਂ ਲਈ ਵਧੀਆ ਹੈ। ਇਸ ਵਿੱਚ ਸੈਲੂਨ ਵਰਗਾ ਇਓਨੀਕ ਕੰਪਲੈਕਸ ਹੈ ਜੋ ਕਿ ਬਾਲਾਂ ਨੂੰ ਹਰ ਤਰ੍ਹਾਂ ਦੇ ਨੁਕਸਾਨ ਤੋਂ ਬਚਾਉਂਦਾ ਹੈ ਖ਼ਾਸਕਰ ਉਸ ਨੁਕਸਾਨ ਤੋਂ ਜੋ ਬਿਜਲੀ ਦੇ ਉਪਕਰਨਾਂ ਨਾਲ ਹੁੰਦਾ ਹੈ ਜਿਵੇਂ ਕਿ ਸਟ੍ਰੇਟਨਰ ਅਤੇ ਡ੍ਰਾਇਅਰ ਵਗੈਰਹ ਇਸਤੇਮਾਲ ਹੋਣ ਨਾਲ। ਇਸ ਤੋਂ ਤੁਹਾਡੇ ਬਾਲ ਮਜਬੂਤ ਬਣਦੇ ਹਨ ਅਤੇ ਉਨ੍ਹਾਂ ਦਾ ਸਹੀ ਪੋਸ਼ਣ ਹੁੰਦਾ ਹੈ।

5. ਕਲੀਨਿਕ ਪਲੱਸ ਲੌਂਗ ਐਂਡ ਸਟਰੋਂਗ ਹੈਲਥ ਸ਼ੈਂਪੂ

ਇਹ ਵਾਲਾ ਸ਼ੈਂਪੂ ਤੇ ਅਸਲ ਵਿੱਚ ਹੀ ਜੜ ਤੋਂ ਲੈ ਕੇ ਸਿਰੇ ਤਕ ਕੰਮ ਕਰਦਾ ਹੈ। ਇਹ ਤੁਹਾਡੇ ਬਾਲਾਂ ਦਾ ਪੋਸ਼ਣ ਕਰਕੇ ਉਨ੍ਹਾਂ ਨੂੰ 35 ਗੁਣਾ ਮਜ਼ਬੂਤ ਬਣਾਉਂਦਾ ਹੈ। ਇਹ ਹਰ ਤਰ੍ਹਾਂ ਦੇ ਬਾਲਾਂ ਉਤੇ ਪ੍ਰਯੋਗ ਹੋ ਸਕਦਾ ਹੈ ਅਤੇ ਬਹੁਤ ਹੀ ਵਧੀਆ ਨਤੀਜੇ ਦਿੰਦਾ ਹੈ ਜਦੋਂ ਰੋਜ਼ ਇਸਦੇ ਨਾਲ ਬਾਲ ਧੋਏ ਜਾਣ। 

Tinystep Baby-Safe Natural Toxin-Free Floor Cleaner

Dear Mommy,

We hope you enjoyed reading our article. Thank you for your continued love, support and trust in Tinystep. If you are new here, welcome to Tinystep!

We have a great opportunity for you. You can EARN up to Rs 10,000/- every month right in the comfort of your own HOME. Sounds interesting? Fill in this form and we will call you.

Click here for the best in baby advice
What do you think?
0%
Wow!
0%
Like
0%
Not bad
0%
What?
scroll up icon