Link copied!
Sign in / Sign up
0
Shares

ਇਹ ਹੁੰਦਾ ਹੈ ਜਦੋਂ ਜੋੜੇ ਬੱਚਿਆਂ ਨੂੰ ਨਹਾਉਣ ਦੇ ਸਮੇ ਦਾ ਪਤਾ ਲਗ ਜਾਂਦਾ ਹੈ(ਵੀਡੀਓ)


ਮੁਸੀਬਤ ਦੀ ਤਿਆਰੀ ਕਰੋ ਅਤੇ ਫੇਰ ਉਹਨੂੰ ਦੁਗਣੀ ਕਰੋ!

ਬੱਚੇ ਸਚੀ ਬੜੇ ਮਜ਼ੇਦਾਰ ਹੁੰਦੇ ਹਨ ਜਦੋਂ ਉਹ ਪਿਆਰੀ ਪਿਆਰੀ ਹਰਕਤਾਂ ਕੜਦੇ ਹਨ ਭਾਵੇਂ ਉਹ ਛਿਕਣਾ ਹੋਵੇ ਜਾਂ ਆਪਣੇ ਹੀ ਪਦ ਦੀ ਆਵਾਜ਼ ਸੁਣ ਕੇ ਡਰ ਜਾਣਾ।

ਮਾਪਿਆਂ ਲਈ ਜੋੜੇ ਬੱਚਿਆਂ ਦਾ ਅਨੁਭਵ ਤੇ ਹੋਰ ਵੀ ਮਨਮੋਹਕ ਹੁੰਦਾ ਹੈ; ਕਿਉਂਕਿ ਇਦੇ ਵਿੱਚ ਸਬ ਕੁਛ ਦੁਗਣਾ ਚਾਹੀਦਾ ਹੈ। ਤੁਹਾਡਾ ਦਿਨ ਬਣਾਉਣ ਲਈ ਇਕ ਹਾਸੇ ਅਤੇ ਪਿਆਰ ਦੀ ਖੁਰਾਕ ਹੀ ਵਾਧੂ ਹੈ। ਉਹ ਪਿਆਰੇ ਹੀ ਬਹੁਤ ਹੁੰਦੇ ਹਨ।

ਬੱਚਿਆਂ ਨੂੰ ਖੁਸ਼ ਕਰਨ ਅਤੇ ਉਨ੍ਹਾਂ ਦਾ ਮਨੋਰੰਜਨ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਉਨ੍ਹਾਂ ਨੂੰ ਨਹਾਉਣਾ। ਉਨ੍ਹਾਂ ਜੁ ਨਹਾਉਂਦੇ ਹੋਏ ਵੇਖਣਾ ਅਤੇ ਉਹਨਾਂ ਦੀਆਂ ਪਾਗਲਾਂ ਵਾਲਿਆਂ ਹਰਕਤਾਂ ਉਤੇ ਪੇਟ ਪਕੜ ਕੇ ਹੱਸਣਾ।

ਉਹ ਸਾਰੇ ਪਿਆਰੇ ਜਿਹੇ ਹਾਸੇ ਤੁਹਾਡਾ ਦਿਲ ਲਾਉਣ ਵਾਸਤੇ ਕਾਫੀ ਹਨ ਜਿਨ੍ਹਾਂ ਵਿਚ ਖੇਡਾਂ ਅਤੇ ਮਾਸੂਮੀਅਤ ਭਰੀ ਹੋਈ ਹੁੰਦੀ ਹੈ। ਅਸੀਂ ਲੈ ਕੇ ਆਏ ਹਾਂ ਇਕ ਇਹੋ ਜਿਹੀ ਵੀਡੀਓ ਜਦੋ ਜੋੜੇ ਬੱਚਿਆਂ ਨੂੰ ਪਤਾ ਲਗ ਜਾਂਦਾ ਹੈ ਕਿ ਉਨ੍ਹਾਂ ਦੇ ਨਹਾਉਣ ਦਾ ਸਮਾਂ ਹੋ ਗਿਆ ਹੈ। ਇਸ ਵੀਡੀਓ ਵਿੱਚ ਲੁਕੀ ਹੋਈ ਉਨ੍ਹਾਂ ਦੀ ਮਾਸਮਿਯਤ ਨੂੰ ਵੇਖ ਕੇ ਹੱਸ ਹੱਸ ਕੇ ਲੋਟ ਪੋਟ ਹੋ ਜਾਵੋ। 

Click here for the best in baby advice
What do you think?
0%
Wow!
0%
Like
0%
Not bad
0%
What?
scroll up icon