Link copied!
Sign in / Sign up
0
Shares

ਔਰਤਾਂ, ਸਾਡੇ ਕੋਲ ਹੈ ਸ਼ਕਤੀ

ਲੰਬੇ ਸਮੇਂ ਤੋਂ ਔਰਤਾਂ ਆਪਣਾ ਹੱਕ ਛੱਡ ਦੀਆਂ ਆਈਆਂ ਹਨ, ਇਹੀ ਕਹਿੰਦਾ ਹੈ ਬੇਨੇਟਨ ਦਾ ਨਵਾਂ ਇਸ਼ਤਿਹਾਰ ਅਤੇ ਸਹੀ ਵੀ ਕਹਿੰਦਾ ਹੈ। ਔਰਤਾਂ ਸਿਰਫ “ਸੁੰਦਰ” ਨਹੀਂ ਅਤੇ ਕਮਜ਼ੋਰ ਤਾਂ ਬਿਲਕੁਲ ਵੀ ਨਹੀਂ। ਇਹ ਤਾਂ ਬੱਸ ਰੂੜ੍ਹੀਵਾਦੀ ਸੋਚ ਹੈ ਜੋ ਔਰਤਾਂ ਨੂੰ ਪਿੱਛੇ ਖਿੱਚ ਰਹੀ ਹੈ, ਅਤੇ ਇਹ ਵਿਗਿਆਪਨ ਵੀ ਇਸੀ ਗੱਲ ਨੂੰ ਦਿਖਾਉਂਦਾ ਹੈ।

ਇਹ ਦਿਖਾਉਂਦੀ ਹੈ ਕਿ ਕਿਵੇਂ ਔਰਤ ਰਿਵਾਜਾਂ ਨਾਲ ਲੜਕੇ ਪ੍ਰਥਾਵਾਂ ਨੂੰ ਪਿੱਛੇ ਛੱਡਦੀ ਹੈ। ਹਰ ਕੋਈ ਜੋ ਉਸਨੂੰ ਨੀਚ ਸਮਝਦਾ ਹੈ, ਔਰਤ ਉਸਦੇ ਨਾਲ ਆਪ ਹੀ ਨਿਪਟ ਸਕਦੀ ਹੈ। ਇਕ ਔਰਤ ਆਪਣੇ ਵਿਆਹ ਤੇ ਕਹਿੰਦੀ ਹੈ, “ਅਸੀਂ ਬੈਟਰ ਹਾਫ ਨਹੀਂ ਹਾਂ, ਨਾ ਹੀ ਵਰਸਟ”. ਇਸ ਵੀਡੀਓ ਵਿੱਚ ਔਰਤ ਪੁਲਿਸ ਅਫਸਰਾਂ ਤੋਂ ਲੈ ਕੇ ਔਰਤ ਕੈਬ ਡਰਾਈਵਰਾਂ ਤਕ ਸਾਰਾ ਕੁਝ ਦਿਖਾਇਆ ਗਿਆ ਹੈ, ਜਿਸ ਨਾਲ ਹਰ ਔਰਤ ਵਿੱਚ ਸ਼ਕਤੀ ਦੀ ਭਾਵਨਾ ਆਉਂਦੀ ਹੈ, ਜੋ ਵੀ ਇਸਨੂੰ ਵੇਖਦੀ ਹੈ।

ਜੇ ਕੋਈ ਵੀ ਔਰਤ ਥੋੜਾ ਵੀ ਅਲੱਗ ਹੁੰਦੀ ਹੈ, ਤਾਂ ਉਹ ਜ਼ਮਾਨੇ ਦੇ ਫੈਸਲੇ ਦੀ ਮੋਹਤਾਜ਼ ਹੋ ਜਾਂਦੀ ਹੈ ਅਤੇ ਉਸਨੂੰ ਸਵੀਕਾਰਿਆ ਨਹੀਂ ਜਾਂਦਾ। ਹੁਣ ਸਮੇਂ ਆ ਗਿਆ ਹੈ, ਜਦੋਂ ਸਾਰੀਆਂ ਔਰਤਾਂ ਨੂੰ ਆਪਣੀ ਲਗਾਮ ਆਪਣੇ ਹੱਥ ਵਿੱਚ ਲੈ ਲੈਣੀ ਚਾਹੀਦੀ ਹੈ, ਨਾ ਕਿ ਆਪਣੇ ਅੱਧ ਨੂੰ ਮੰਗਣਾ ਚਾਹੀਦਾ ਹੈ। ਮਹਿਲਾ ਦਿਵਸ ਦੀਆਂ ਸ਼ੁਭਕਾਮਨਾਵਾਂ!

Tinystep Baby-Safe Natural Toxin-Free Floor Cleaner

Click here for the best in baby advice
What do you think?
0%
Wow!
0%
Like
0%
Not bad
0%
What?
scroll up icon