Link copied!
Sign in / Sign up
0
Shares

ਆਪਣੇ ਬੱਚਿਆਂ ਨੂੰ ਦਵਾਈ ਲੈਣ ਅਤੇ ਟੀਕਾ ਲਵਾਉਣ ਲਈ ਏਦਾਂ ਮਨਾਓ


ਆਪਣੇ ਬੱਚਿਆਂ ਨੂੰ ਦਵਾਈ ਦਾ ਘੁਟ ਪਵਾਨਾਂ ਅਤੇ ਡਾਕਟਰ ਦੇ ਕੋਲ ਲੈ ਕੇ ਜਾਣਾ ਹੁੰਦਾ ਇਕ ਬਹੁਤ ਹੀ ਔਖਾ ਕੰਮ ਸਾਬਤ ਹੋ ਸਕਦਾ ਹੈ। ਤੁਸੀਂ ਦਵਾਈ ਦੇ ਕੇ ਬੱਚੇ ਦੀ ਪਰੇਸ਼ਾਨੀ ਦੂਰ ਕਰਨਾ ਚਾਉਂਦੇ ਹੋ ਦਵਾਈ ਦੇ ਕੇ ਪਰ ਉਹਨਾਂ ਦੀ ਤਾਂ ਦਵਾਈ ਲੈਣ ਤੋਂ ਸਾਫ਼ ਜੇਹੀ ਨਾਂ ਹੁੰਦੀ ਹੈ। ਉਹ ਤੁਹਾਨੂੰ ਤੰਗ ਕ੍ਰ ਸਕਦੇ ਹਨ ਖ਼ਾਸਕਰ ਓਦੋਂ ਜਦੋਂ ਉਹ ਬਿਮਾਰ ਹੁੰਦੇ ਹਨ ਅਤੇ ਤੁਹਾਨੂੰ ਉਨ੍ਹਾਂ ਦਾ ਇਲਾਜ ਕਰਨਾ ਹੁੰਦਾ ਹੈ। ਤੁਸੀਂ ਉਨ੍ਹਾਂ ਨਾਲ ਗੱਲ ਕਰਕੇ ਤਾਂ ਪਰੇਸ਼ਾਨੀ ਨੂੰ ਹੱਲ ਨਹੀਂ ਕ੍ਰ ਸਕਦੇ ਜਿਸ ਕਰਕੇ ਇਹ ਕੰਮ ਹੋਰ ਵੀ ਔਖਾ ਹੁੰਦਾ ਹੈ। ਇਥੇ ਅਸੀਂ ਲੈ ਕੇ ਆਏ ਹਨ ਕੁਛ ਇਹੋ ਜਿਹੇ ਤਰੀਕੇ ਜਿਨ੍ਹਾਂ ਨਾਲ ਇਹ ਕਾਮ ਆਸਾਨੀ ਨਾਲ ਕ੍ਰ ਸਕਦੇ ਹੋ ਤੁਸੀਂ :-

1. ਆਪਣੇ ਬੱਚੇ ਨੂੰ ਚਾਕਲੇਟ ਦਾ ਲਾਲਚ ਦੇ ਕੇ ਮਨਾਓ। ਕੋਸ਼ਿਸ਼ ਕਰੋ ਕਿ ਤੁਸੀਂ ਉਨ੍ਹਾਂ ਨੂੰ ਡਾਕਟਰ ਦੇ ਕੋਲ ਜਾਣ ਲਈ ਮਨਾ ਸਕੋ ਤੇ ਇਹ ਕਹਿ ਦੇਵੀ ਕਿ ਵਾਪਿਸ ਆਂਡੇ ਹੋਏ ਤੁਸੀਂ ਚਾਕਲੇਟ ਦਿਵਾਓਗੇ।

2. ਫੈਸਲੇ ਲੈਣ ਲਈ ਬੱਚੇ ਨੂੰ ਆਜ਼ਾਦੀ ਦੇਵੋ ਉਨ੍ਹਾਂ ਨੂੰ ਛੋਟਾ ਮੋਟਾ ਕਾਮ ਦੇ ਦੇਵੋ ਜਿਵੇਂ ਕਿ ਉਨ੍ਹਾਂ ਨੂੰ ਕਿਹੋ ਕਿ ਏਨੀ ਦਵਾਈ ਨਾਪ ਕੇ ਪਾ ਲਵੋ। ਜਦੋਂ ਤੁਸੀਂ ਉਹਨਾਂ ਨੂੰ ਆਪ ਫੈਸਲੇ ਲੈਣ ਲਈ ਕਹਿੰਦੇ ਹੋ ਤਾਂ ਉਨ੍ਹਾਂ ਨੂੰ ਜ਼ਿੰਮੇਵਾਰੀ ਦਾ ਇਹਸਾਸ ਹੁੰਦਾ ਹੈ।

3. ਤੁਹਾਡਾ ਬੱਚਿਆਂ ਦਾ ਡਾਕਟਰ ਜੇ ਮਨੋਰੰਜਨ ਕਰਨ ਵਾਲਾ ਹੋਵੇ, ਤਾਂ ਉਹ ਬੱਚਿਆਂ ਦਾ ਜੀ ਲਾ ਕੇ ਰੱਖਦਾ ਹੈ ਅਤੇ ਇਸ ਕਰਕੇ ਬੱਚੇ ਉਨ੍ਹਾਂ ਦੇ ਉਤੇ ਭਰੋਸਾ ਕਰ ਸਕਦੇ ਹਨ। ਜੇ ਅੰਤ ਵਿੱਚ ਡਾਕਟਰ ਬੱਚੇ ਨੂੰ ਕੁਛ ਖਾਣ ਵਾਸਤੇ ਦਿੰਦਾ ਹੈ, ਫੇਰ ਤਾਂ ਹੋਰ ਵੀ ਵਧੀਆ ਗਲ ਹੈ।

4. ਦਵਾਈ ਨੂੰ ਭੋਰ ਕੇ ਉਸਦਾ ਪਾਊਡਰ ਬਣਾ ਲਵੋ ਅਤੇ ਦੁੱਧ ਵਿਚ ਘੋਲ ਕੇ ਬੱਚੇ ਨੂੰ ਦੇਵੋ, ਇਦਾ ਕਰਨ ਨਾਲ ਉਸਨੂੰ ਪਤਾ ਨਹੀਂ ਚਲੂਗਾ ਕਿ ਉਹ ਦਵਾਈ ਲੈ ਰਹੇ ਹਨ।

5. ਕੋਸ਼ਿਸ਼ ਕਰੋ ਕਿ ਤੁਸੀਂ ਉਨ੍ਹਾਂ ਦੀ ਦਵਾਈ ਉਹਨਾਂ ਦੇ ਪਸੰਦੀਦਾ ਖਾਣੇ ਵਿੱਚ ਲਕੋ ਦੇਵੋ, ਤਾਂਕਿ ਉਹਨਾਂ ਦਾ ਮਨ ਕ੍ਰ ਦਵਾਈ ਖਾਣ ਦਾ।

6. ਜੇ ਤੁਸੀਂ ਬਚੇ ਦੇ ਟੀਕਾ ਲਵਾਉਣਾ ਚਾਉਂਦੇ ਹੋ ਤਾਂ ਉਨ੍ਹਾਂ ਨੂੰ ਡਾਕਟਰ ਦੇ ਕੋਲ ਤਾਂ ਲੈ ਕੇ ਜਾਓ ਜਦੋਂ ਉਹ ਸੋ ਰਹੇ ਹੋਣ। ਇਦਾ ਕਰਨ ਨਾਲ ਉਹ ਟੀਕਾ ਲਵਾਉਣ ਵੇਲੇ ਜ਼ਿਆਦਾ ਹਿਲ-ਡੁਲ ਨਾ ਕਰਨ। ਟੀਕਾ ਲਗਣ ਤੋਂ ਬਾਦ ਤੁਸੀਂ ਉਨ੍ਹਾਂ ਨੂੰ ਚੁੱਪ ਕਰਾ ਸਕਦੇ ਹੋ ਝੂਟੇ ਦੇ ਕੇ ਜਾਂ ਪੰਘੂੜੇ ਵਿੱਚ ਪਾ ਕੇ।

ਮਾਵਾਂ ਬੜੀ ਸਿਰਜਣਾਤਮਕ ਹੁੰਦੀਆਂ ਹਨ ਜਦੋਂ ਬੱਚਿਆਂ ਨੂੰ ਦਵਾਈ ਦੇਣ ਦੀ ਗੱਲ ਆਉਂਦੀ ਹੈ, ਤਾਂ ਬਸ ਤੁਸੀਂ ਆਪਣੀ ਮਾਵਾਂ ਵਾਲੀ ਸਮਝ ਦਾ ਇਸਤੇਮਾਲ ਕਰੋ। ਜੇ ਫੇਰ ਵੀ ਬਚਾ ਤੰਗ ਕਰ ਰਿਹਾ ਹੈ ਤਾਂ ਇਹਨਾਂ ਬੰਦੂਕਾਂ ਵਿਚੋਂ ਇਕ ਚੁੱਕ ਲਵੋ। 

Click here for the best in baby advice
What do you think?
0%
Wow!
0%
Like
0%
Not bad
0%
What?
scroll up icon