Link copied!
Sign in / Sign up
0
Shares

7 ਮਸ਼ਹੂਰ ਹਸਤੀਆਂ ਦੇ ਗਰਭਾਵਸ੍ਥਾ ਦੇ ਦੌਰਾਨ ਕੀਤੇ ਗਏ ਸ਼ਾਨਦਾਰ ਫੋਟੋਸ਼ੂਟ


ਮਾਂ ਬਨਣ ਦੇ ਮੌਕੇ ਨੂੰ ਮਨਾਉਣ ਦਾ ਗਰਭਾਵਸ੍ਥਾ ਦੇ ਦੌਰਾਨ ਹੋਣ ਵਾਲੇ ਫ਼ੋਟੋ ਸ਼ੂਟ ਤੋਂ ਵਧੀਆ ਤਰੀਕਾ ਕੀ ਹੋ ਸਕਦਾ ਹੈ । ਇਹਨਾਂ ਫ਼ੋਟੋ ਸ਼ੂਟਸ ਨੂੰ ਵੇਖੋ ਜੋ ਬਾਲੀਵੁੱਡ ਦੀਆਂ ਮਾਵਾਂ ਨੇ ਕੀਤਾ ਹੈ ਅਤੇ ਕਿ ਪਤਾ ਤੁਸੀਂ ਇਨ੍ਹਾਂ ਵਿਚੋਂ ਕਿਸੇ ਨੂੰ ਪਸੰਦ ਕਰਕੇ ਆਪ ਵੀ ਇਹ ਫੋਟੋ ਸ਼ੂਟ ਕਰਵਾਨਾਂ ਚਾਹੋ।

1. ਕਰੀਨਾ ਕਪੂਰ ਖਾਨ

ਨਵੀ ਨਵੀਂ ਬਣੀ ਮਾਂ ਨੇ ਇਸ ਸ਼ੂਟ ਵਿੱਚ ਆਪਣਾ ਬੱਚੇ ਦਾ ਬੰਪ ਦਿਖਾਯਾ ਹੈ। ਉਸਨੇ ਇੱਕ ਸੋਹਣੇ ਮੁੰਡੇ ਨੂੰ ਜਨਮ ਦਿੱਤਾ ਦਸੰਬਰ, 2016 ਵਿਚ, ਜਿਸਦਾ ਨਾਮ ਹੈ ਤੈਮੂਰ ਅਲੀ ਖਾਨ ਪਟਾਉਦੀ।

2. ਜੈਨੇਲੀਆ ਡਿਸੁਜਾ

ਇਸ ਪਿਆਰੇ ਜਿਹੇ ਸ਼ੂਟ ਵਿੱਚ ਬੱਚੇ ਦੇ ਮਾਂ ਅਤੇ ਪਿਤਾ ਦੋਵੇਂ ਹਨ, ਜੈਨੇਲੀਆ ਡਿਸੁਜਾ ਅਤੇ ਰਿਤੇਸ਼ ਦੇਸ਼ਮੁਖ ਆਪਣੇ ਹੋਣ ਵਾਲੇ ਬੱਚੇ ਲਈ ਆਪਣਾ ਪਿਆਰ ਦਿਖਾ ਰਹੇ ਹਨ। ਇਹ ਫ਼ੋਟੋ ਸ਼ੂਟ ਹਾਲਾਂਕਿ ਰੰਗੀਨ ਨਹੀਂ ਹੈ ਪਰ ਫੇਰ ਵੀ ਬਹੁਤ ਪਿਆਰਾ ਹੈ। ਉਹਨਾਂ ਨੇ ਆਪਣੇ ਪਹਿਲੇ ਪੁੱਤਰ, ਰਿਆਨ ਨੂੰ ਜਨਮ ਨਵੰਬਰ 2014 ਵਿੱਚ ਅਤੇ ਦੂਜੇ ਪੁੱਤਰ ਨੂੰ ਜੂਨ 2016 ਵਿਚ ਦਿਤਾ।

3. ਕੋਨਕਣਾ ਸੇਨ ਸ਼ਰਮਾ

ਇਹ ਅਦਾਕਾਰਾਂ ਸਾਰੇ ਕੰਮ ਅਲੱਗ ਢੰਗ ਵਿੱਚ ਕੰਮ ਕਰਨ ਲਈ ਮਸ਼ਹੂਰ ਹੈ। ਇਹ ਫ਼ੋਟੋ ਸ਼ੂਟ ਉਦੋਂ ਹੋਇਆ ਜਦ ਉਹ ਗਰਭਾਵਸ੍ਥਾ ਦੇ ਆਖ਼ਰੀ ਪੜਾਅ ਤੇ ਸੀ। ਸਾਨੂੰ ਵਿਸ਼ਵਾਸ ਹੈ ਕਿ ਇਹ ਤੁਹਾਨੂੰ ਬਹੁਤ ਸੋਹਣੀ ਲਗ ਰਹੀ ਹੋਣੀ ਹੈਂ। ਇਹਨਾਂ ਨੇ ਅਤੇ ਇਹਨਾਂ ਦੇ ਪਤੀ ਰਣਵੀਰ ਸ਼ੋਰੈ ਨੇ ਆਪਣੇ ਪਹਿਲੇ ਬੱਚੇ ਹਰੂਨ ਦਾ ਸਵਾਗਤ ਮਾਰਚ 2011 ਵਿੱਚ ਕੀਤਾ।

4. ਲੀਸਾ ਹੇਡਨ

ਇਸ ਮਾਡਲ ਅਤੇ ਅਦਾਕਾਰਾ ਨੇ ਬਹੁਤ ਹੀ ਸੁੰਦਰ ਅਤੇ ਖੁਲਾ ਫੋਟੋਸ਼ੂਟ ਕੀਤਾ ਜੋ ਕਿ ਇੱਲੀ ਇੰਡੀਆ ਮੈਗਜ਼ੀਨ ਲਈ ਕੀਤਾ ਸੀ 2017 ਦੇ ਮਈ ਮਹੀਨੇ ਵਿੱਚ। ਉਸਤੋਂ ਬਾਦ ਉਨ੍ਹਾਂ ਨੇ ਆਪਣਾ ਬੰਪ ਕਈ ਮੌਕਿਆਂ ਦੇ ਦਿਖਾਯਾ। ਉਨ੍ਹਾਂ ਨੇ ਆਪਣੇ ਬੱਚੇ ਜੈਕ ਨੂੰ 17 ਮਈ 2017 ਨੂੰ ਜਨਮ ਦਿੱਤਾ।

5. ਸ਼ਵੇਤਾ ਸਾਲਵੇ

ਸ਼ਵੇਤਾ ਸਾਲਵੇ, ਜੋ ਕਿ ਸਾਨੂੰ ਆਪਣਾ ਮੁਰੀਦ ਓਦੋਂ ਬਣਾ ਚੁਕੀ ਹਨ ਜਦੋਂ ਉਹ ਝਲਕ ਦਿਖਲਾ ਜਾ ਸ਼ੋ ਵਿੱਚ ਨੱਚਦੀ ਸਨ। ਉਹਨਾਂ ਨੇ ਇਕ ਫੁੱਲਾਂ ਦੇ ਨਾਲ ਸਾਜਿਆ ਹੋਇਆ ਫ਼ੋਟੋ ਸ਼ੂਟ ਕਰਵਾਇਆ। ਇਹ ਫੋਟੋਆਂ ਸਚਿ ਬਹੁਤ ਸੋਹਣੀਆਂ ਹਨ ਜੋ ਕਿ ਕਿਸੇ ਨੂੰ ਵੀ ਗਰਭਾਵਸ੍ਥਾ ਤੋਂ ਜਲਣ ਕਰਵਾਉਣ ਲਈ ਕਾਫੀ ਹੈ।

6. ਮੰਦਿਰਾ ਬੇਦੀ

ਮੰਦਿਰਾ ਬੇਦੀ ਜੀ ਦਾ ਆਪਣੇ ਪਤੀ ਰਾਜ਼ ਕੌਸ਼ਲ ਦੇ ਨਾਲ ਇਹ ਫੋਟੋਸ਼ੂਟ ਬਹੁਤ ਪਿਆਰਾ ਹੈ ਜੋ ਕਿ ਉਨ੍ਹਾਂ ਦੀ ਖ਼ੂਬਸੂਰਤ ਸਖਸ਼ਿਅਤ ਦੇ ਨਾਲ ਮਿਲਦਾ ਹੈ। ਗਰਭਾਵਸ੍ਥਾ ਤੋਂ ਬਾਦ ਉਨ੍ਹਾਂ ਨੇ ਆਪਣੇ ਪੁੱਤਰ ਵੀਰ ਕੌਸ਼ਲ ਨੂੰ 2011 ਦੇ ਜੂਨ ਮਹੀਨੇ ਵਿਚ ਜਨਮ ਦਿਤਾ।

7. ਤਾਰਾ ਸ਼ਰਮਾ

ਤਾਰਾ ਸ਼ਰਮਾ, ਜਿਨ੍ਹਾਂ ਨੇ ਦੀ ਤਾਰਾ ਸ਼ਰਮਾ ਸ਼ੋ ਦੇ ਨਾਲ ਕਾਮਯਾਬੀ ਅਤੇ ਪ੍ਰਸਿੱਧੀ ਹਾਸਿਲ ਕੀਤੀ ਉਹ ਆਪਣੇ ਫੋਟੋਸ਼ੂਟ ਵਿਚ ਬਹੁਤ ਚਮਕ ਰਹੀ ਹੈ ਅਤੇ ਸੇਹਤਮੰਦ ਵੀ ਦਿੱਖ ਰਹੀ ਹਨ। ਉਹ ਤੇ ਉਨ੍ਹਾਂ ਦੇ ਪਤੀ, ਰੂਪਕ ਸਲੂਜਾ, ਦੇ ਕੋਲ ਦੋ ਪੁੱਤਰ ਹਨ, ਜੇਨ ਅਤੇ ਕਾਈ।

Click here for the best in baby advice
What do you think?
0%
Wow!
0%
Like
0%
Not bad
0%
What?
scroll up icon