Link copied!
Sign in / Sign up
0
Shares

4 ਉਤਪਾਦ ਜੋ ਤੁਹਾਨੂੰ ਗਰਭਾਵਸ੍ਥਾ ਵਿੱਚ ਆਰਾਮ ਦਿੰਦੇ ਹਨ


ਗਰਭਾਵਸ੍ਥਾ ਇਕ ਇਹੋ ਜਿਹਾ ਸਮੇਂ ਹੈ ਜਿਸ ਵਿੱਚ ਤੁਹਾਨੂੰ ਆਰਾਮ ਕਰਨਾ ਹੁੰਦਾ ਹੈ ਅਤੇ ਆਪਣੇ ਹੋਣ ਆਲੇ ਬੱਚੇ ਬਾਰੇ ਸੋਚਣਾ ਹੁੰਦਾ ਹੈ। ਹੇਠ ਦਿੱਤੇ ਗਏ 4 ਅਲੱਗ-ਅਲੱਗ ਉਤਪਾਦ ਦੇ ਨਾਲ ਇਹ ਕੰਮ ਕਰੋ ਜੋ ਤੁਹਾਨੂੰ ਚੈਨ ਦੇਣਗੇ ਅਤੇ ਨੌਵੇਂ ਆਸਮਾਨ ਤੇ ਪਹੁੰਚਾ ਦੇਣਗੇ।

1. ਟੈਨਿਸ ਬਾਲ

ਹੈਰਾਨੀ ਹੋ ਰਹੀ ਹੈ ਨਾ? ਪਰ ਇਹ ਛੋਟੀ ਜਿਹੀ ਖੇਡਣ ਵਾਲੀ ਬਾਲ ਤੁਹਾਡੇ ਲਈ ਬਹੁਤ ਮਜ਼ੇਦਾਰ ਸਾਬਿਤ ਹੋ ਸਕਦੀ ਹੈ। ਜਦੋਂ ਤੁਹਾਨੂੰ ਮਾਲਸ਼ ਦੀ ਲੋੜ ਹੁੰਦੀ ਹੈ ਤਾਂ ਇਹ ਬਾਲ ਜਾਦੂ ਦੀ ਤਰ੍ਹਾਂ ਕੰਮ ਕਰਦੀ ਹੈ। ਆਪਣੇ ਪਤੀ ਨੂੰ ਕਹੋ ਕਿ ਉਹ ਬਾਲ ਨੂੰ ਤੁਹਾਡੀ ਪੀਠ ਉਤੇ ਘੁਮਾਉਣ ਅਤੇ ਤੁਹਾਨੂੰ ਬਹੁਤ ਜ਼ਿਆਦਾ ਆਰਾਮ ਮਿਲੇਗਾ। ਛੇਤੀ ਹੀ ਤੁਹਾਨੂੰ ਇਸ ਦੀ ਆਦਤ ਪੈ ਜਾਵੇਗੀ।

2. ਮੈਮੋਰੀ ਫੋਮ ਵਾਲੇ ਗੱਦੇ

ਕੀ ਤੁਸੀਂ ਬੱਦਲਾਂ ਦੇ ਉਤੇ ਆਰਾਮ ਨਾਲ ਸੋਣਾ ਚਾਉਂਦੇ ਹੋ? ਪਰ ਇਹ ਤਾਂ ਮੁਮਕਨ ਨਹੀਂ ਹੈ। ਹਾਂ ਤੁਸੀਂ ਇਦਾ ਦਾ ਹੀ ਕੁਝ ਇਕ ਅੱਛੇ ਮੈਮੋਰੀ ਫੋਮ ਵਾਲੇ ਗੱਦੇ ਨਾਲ ਵੀ ਮਹਿਸੂਸ ਕਰ ਸਕਦੇ ਹੋ। ਇਹ ਬਹੁਤ ਵਧੀਆ ਹਨ ਅਤੇ ਅਸੀਂ ਇਨ੍ਹਾਂ ਨੂੰ ਇਸਤੇਮਾਲ ਕਰਣ ਦੀ ਸਲਾਹ ਖ਼ਾਸਕਰ ਉਨ੍ਹਾਂ ਔਰਤਾਂ ਨੂੰ ਦੇਣਾ ਚਾਉਂਦੇ ਹਾਂ ਜਿਨ੍ਹਾਂ ਨੂੰ ਕਮਰ ਵਿੱਚ ਜਾਂ ਸ਼ਰੀਰ ਵਿੱਚ ਦਰਦ ਰਹਿੰਦੀ ਹੈ।

3. ਮੈਟਰਨਿਟੀ ਤੱਕਿਆ

ਆਮ ਤੌਰ ਤੇ ਗਰਭ ਨੀਂਦ ਨੂੰ ਇਕ ਔਖਾ ਕੰਮ ਬਣਾ ਦਿੰਦਾ ਹੈ। ਪਰ ਜੇ ਤੁਹਾਡੇ ਕੋਲ ਕੋਈ ਆਰਾਮਦੇਇ ਤੱਕਿਆ ਹੈ ਜੋ ਕਿ ਤੁਹਾਡੇ ਉਭਾਰ ਨੂੰ ਸਹਿਲਾ ਸਕੇ। ਇਹ ਨਿੱਘਾ ਅਤੇ ਗੱਦੇਦਾਰ ਸਿਰਹਾਣਾ ਤੁਹਾਨੂੰ ਹਰ ਰਾਤ ਚੈਨ ਦੀ ਨੀਂਦ ਦੇਵੇਗਾ।

4. ਨੇਟਫਲਿਕਸ

ਗਰਭ ਦੇ ਦੌਰਾਨ ਤੁਹਾਡੇ ਕੋਲ ਜਿਆਦਾ ਕੰਮ ਕਰਣ ਲਈ ਨਹੀਂ ਹੁੰਦਾ ਅਤੇ ਤੁਸੀਂ ਵੇਹਲੇ ਹੁੰਦੇ ਹੋ। ਇਸ ਸਮੇਂ ਤੇ ਤੁਹਾਨੂੰ ਕੁਛ ਇਦਾਂ ਦਾ ਰੱਬ ਦਾ ਫਰਿਸ਼ਤਾ ਚਾਹੀਦਾ ਹੁੰਦਾ ਹੈ ਜੋ ਤੁਹਾਡਾ ਇਸ ਸਮੇਂ ਤੇ ਮਨੋਰੰਜਨ ਕਰ ਸਕੇ। ਨੇਟਫਲਿਕਸ ਵੀ ਇਕ ਇਹੋ ਜਿਹਾ ਸਾਧਨ ਹੈ ਜੋ ਤੁਹਾਡੇ ਲਈ ਫਰਿਸ਼ਤਾ ਬਣ ਕੇ ਆਉਂਦਾ ਹੈ। ਇਸਲਈ ਅਕਾਊਂਟ ਬਣਾਓ ਅਤੇ ਬੋਰ ਹੋਣ ਤੋਂ ਬਚੋ( ਵੈਸੇ ਵੀ ਪਹਿਲਾ ਮਹੀਨਾ ਤੁਸੀਂ ਮੁਫ਼ਤ ਵੇਖ ਸਕਦੇ ਹੋ)

Click here for the best in baby advice
What do you think?
0%
Wow!
0%
Like
0%
Not bad
0%
What?
scroll up icon